ਬੱਚਾ ਮਨੁੱਖ ਦਾ ਪਿਉ ਏ

- (ਬੱਚੇ ਤੋਂ ਹੀ ਮਨੁੱਖ ਵੱਡਾ ਹੋ ਕੇ ਪਿਉ ਬਣਦਾ ਹੈ)

ਬੱਚਿਆਂ ਦੀ ਪਾਲਣਾ ਠੀਕ ਤਰ੍ਹਾਂ ਹੋਵੇ ਤਾਂ ਉਹ ਵੱਡੇ ਹੋ ਕੇ ਵੀ ਸੁਧਰੇ ਰਹਿਣ । 'ਬੱਚਾ ਹੀ ਮਨੁੱਖ ਦਾ ਪਿਉ ਏ' ਪਰ ਅਸੀਂ ਜੜ੍ਹ ਨੂੰ ਨਹੀਂ, ਡਾਲ ਨੂੰ ਫੜਦੇ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ