ਬੱਚਾ ਤੇ ਰੰਬਾ ਚੰਡਿਆ ਹੀ ਕੰਮ ਆਉਂਦਾ ਹੈ

- (ਇਹ ਦੋਵੇਂ ਚੀਜ਼ਾਂ ਮਾਰ ਤੇ ਘਸਾਈ ਨਾਲ ਹੀ ਸਿੱਧੀਆਂ ਹੁੰਦੀਆਂ ਹਨ)

ਠੀਕ ਹੈ 'ਬੱਚਾ ਤੇ ਰੰਬਾ ਚੰਡਿਆ ਹੀ ਕੰਮ ਆਉਂਦਾ ਹੈ' ਤੇ ਬਹੁਤਾ ਲਾਡ ਕੀਨੂੰ ਨਹੀਂ ਵਿਗਾੜ ਦੇਂਦਾ ? ਪਰ ਹੁਣ ਨਵੇਂ ਜ਼ਮਾਨੇ ਦੀਆਂ ਗੱਲਾਂ ਹਨ, ਇਸ ਸਿਧਾਂਤ ਨੂੰ ਕੋਈ ਨਹੀਂ ਮੰਨਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ