ਬੱਚੇ ਹਰਾਮ ਦੇ ਨਹੀਂ ਹੁੰਦੇ, ਹਰਾਮ ਦੇ ਮਾਪੇ ਹੁੰਦੇ ਹਨ

- (ਵੱਡਿਆਂ ਦਾ ਕਸੂਰ ਛੋਟਿਆਂ ਦੇ ਸਿਰ ਥੱਪਣਾ ਮਾੜਾ ਹੈ)

ਖਸਮ ਨਾਨੀ ਕਰੈ, ਚੱਟੀ ਦੋਹਤਰੇ ਦੇ ਸਿਰ । ਪਾਪ ਤੁਸਾਂ ਕੀਤਾ ਤੇ ਪਾਪੀ ਮੈਂ । 'ਹਰਾਮ ਦੇ ਮਾਪੇ ਹੁੰਦੇ ਹਨ, ਬੱਚੇ ਨਹੀਂ।'

ਸ਼ੇਅਰ ਕਰੋ

📝 ਸੋਧ ਲਈ ਭੇਜੋ