ਬਦ ਨਾਲੋਂ ਬਦਨਾਮ ਬੁਰਾ

- (ਬਦਨਾਮ ਹੋਣ ਨਾਲੋਂ ਭੈੜਾ ਹੋਣਾ ਚੰਗਾ)

ਜੇ ਜੀਣਾ ਲੋੜਦੇ ਹੋ ਤਾਂ ਲੋਕਾਂ ਦੇ ਦੰਦਾਂ ਵਿਚ ਨਾ ਆਓ। ਸਿਆਣਿਆਂ ਆਖਿਆ ਹੈ ਬਦ ਨਾਲੋਂ ਬਦਨਾਮ ਬੁਰਾ'।

ਸ਼ੇਅਰ ਕਰੋ

📝 ਸੋਧ ਲਈ ਭੇਜੋ