ਬਦਲ ਚੜ੍ਹਿਆ ਟਿਲਿਉਂ, ਮਹਿੰ ਨਾ ਖੁਲ੍ਹੀ ਕਿਲਿਉਂ

- (ਟਿੱਲੇ ਵਾਲੇ ਪਾਸਿਓਂ ਬੱਦਲ ਚੜ੍ਹੇ ਤਾਂ ਬਰਖਾ ਬਹੁਤ ਹੁੰਦੀ ਹੈ)

ਪੋਠੋਹਾਰ ਵਿੱਚ ਤਾਂ ਇਹ ਪ੍ਰਸਿੱਧ ਗੱਲ ਏ ਜੇ ਬੱਦਲ ਟਿੱਲੇ ਵਲੋਂ ਉਠਣ ਤਾਂ ਰੱਜ ਕੇ ਬਰਖਾ ਹੋਵੇਗੀ। ਇਸ ਲਈ ਤਾਂ ਇਹ ਅਖਾਣ ਮਸ਼ਹੂਰ ਏ ‘ਬਦਲ ਚੜ੍ਹਿਆ ਟਿਲਿਉਂ, ਗਾਂ ਮਹਿੰ ਨਾ ਖੁਲ੍ਹੀ ਕਿਲਿਉਂ।"

ਸ਼ੇਅਰ ਕਰੋ

📝 ਸੋਧ ਲਈ ਭੇਜੋ