ਬੱਧਾ ਚੋਰ ਤੇ ਛੁੱਟਾ ਝਗੜਾ

- (ਅਪਰਾਧੀ ਕਾਬੂ ਕਰਨ ਪਿੱਛੋਂ ਝੇੜਾ ਕਰਨਾ ਵਿਅਰਥ ਹੈ)

ਤੁਸਾਂ ਉਸਨੂੰ ਕੀਤੇ ਦੀ ਸਜ਼ਾ ਵੀ ਦੁਆ ਲਈ। ਹੁਣ ਬੱਸ ਕਰੋ । ਸਿਆਣੇ ਆਖਦੇ ਹਨ 'ਬੱਧਾ ਚੋਰ ਤੇ ਛੁੱਟਾ ਝਗੜਾ' ਹੋਰ ਵਧਾਣ ਨਾ ਵਧਾਉ।

ਸ਼ੇਅਰ ਕਰੋ

📝 ਸੋਧ ਲਈ ਭੇਜੋ