ਬੱਧਾ ਲੱਕ ਮਰੋੜਿਆ, ਮੁੰਨਾਂ ਕੋਹ ਲਾਹੌਰ

- (ਹਿੰਮਤ ਕੀਤਿਆਂ ਸਭ ਕੁਝ ਛੇਤੀ ਹੀ ਹੋ ਜਾਂਦਾ ਹੈ)

ਵਿਹਲੀਆਂ ਗੱਲਾਂ ਛੱਡੋ, ਹਿੰਮਤ ਕਰੋ । ਕੰਮ ਫਤਹ ਹੀ ਫਤਹ ਜੇ । ‘ਬੱਧਾ ਲੱਕ ਮਰੋੜਿਆ ਮੁੰਨਾਂ ਕੋਹ ਲਾਹੌਰ' ਵਾਲੀ ਅਖਾਣ ਸਿਆਣਿਆਂ ਐਵੇਂ ਨਹੀਂ ਕਹੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ