ਬੱਧੇ ਕਦੀ ਨਾ ਰਹਿ ਸਕੇ ਪੰਛੀ ਤੇ ਦਰਵੇਸ਼

- (ਪੰਛੀ ਤੇ ਫ਼ਕੀਰ ਬੱਧਿਆਂ ਨਹੀਂ ਰਹਿ ਸਕਦੇ)

ਹੁਣੇ ਕਿਸੇ ਵੇਲੇ ਮੈਂ ਚੁਪੀਤੀ ਹੀ ਤੁਰ ਜਾਵਾਂਗੀ, ਕਿਉਂਕਿ ਤੁਸੀਂ ਖੁਸ਼ੀ ਨਾਲ ਜਾਣ ਨਹੀਂ ਦਿੰਦੇ। ਫ਼ਾਤਮਾ ਬਥੇਰੇ ਜੋਰ ਲਾ ਰਹੀ ਪਰ ‘ਬੱਧੇ ਕਦੀ ਨਾ ਰਹਿ ਸਕੇ ਪੰਛੀ ਤੇ ਦਰਵੇਸ਼' ਸਮਾਂ ਦਾਉ ਜਦ ਫਬ ਗਿਆ, ਨਿਕਲ ਤੁਰੇ ਪਰਦੇਸ।

ਸ਼ੇਅਰ ਕਰੋ

📝 ਸੋਧ ਲਈ ਭੇਜੋ