ਬਦੀ ਦਾ ਬੇੜਾ ਭਰ ਕੇ ਡੁਬਦਾ ਹੈ

- (ਮਾੜੇ ਕੰਮ ਕਰਨ ਦੀ ਜਦ ਅੱਤ ਹੋ ਜਾਂਦੀ ਹੈ,ਤਾਂ ਨੁਕਸਾਨ ਜ਼ਰੂਰ ਹੁੰਦਾ ਹੈ)

ਕਹਿੰਦੇ ਹਨ, ਬੁਰਿਆਈ ਦਾ ਬੇੜਾ ਭਰ ਕੇ ਡੁਬਦਾ ਹੈ। ਜੇ ਅਜੇ ਨਹੀਂ ਡੁੱਬਾ, ਤਾਂ ਚਾਰ ਦਿਨ ਹੋਰ ਉਡੀਕ ਕੇ ਵੇਖਣਾ। ਸ਼ਾਇਦ ਅਜੇ ਦੋ ਚਾਰ ਪੱਥਰਾਂ ਦੀ ਘਾਟ ਰਹਿੰਦੀ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ