ਬਦੀ ਕਰੇ ਪਰ ਨੂੰ, ਢੁਕੇ ਘਰ ਨੂੰ

- (ਜਿਹੜਾ ਦੂਜਿਆਂ ਨੂੰ ਦੁਖੀ ਕਰੇ ਉਸਦੇ ਆਪਣੇ ਘਰ ਵੀ ਦੁੱਖ ਆ ਵਾਪਰਦੇ ਹਨ)

ਸੱਜਣਾ ! ਇਹ ਤੇਰੀਆਂ ਕਰਨੀਆਂ, ਲੋਕਾਂ ਤੇ ਪਾਈਆਂ ਕਸ਼ਟਣੀਆਂ ਤੇਰੇ ਤੇ ਇੰਜ ਆ ਪਈਆਂ ? 'ਬਦੀ ਕਰੇ ਪਰ ਨੂੰ, ਆ ਢੁਕੇ ਘਰ ਨੂੰ'। ਹੇ ਸੱਜਣਾ ! ਤੂੰ ਤਾਂ ਕਦੀ ਨਹੀਂ ਸੀ ਸਮਝਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ