ਬਗਲ ਵਿਚ ਛੁਰੀ, ਮੂੰਹ ਵਿੱਚ ਰਾਮ ਰਾਮ

- (ਜਦ ਕੋਈ ਬਾਹਰੋਂ ਮਿੱਠਾ ਤੇ ਅੰਦਰੋਂ ਭੈੜਾ ਹੋਵੇ)

ਪੰਡਤ ਹੁਰਾਂ ਦਾ ਸੁਭਾ ਵੀ ਤਾਂ 'ਬਗਲ ਵਿਚ ਛੁਰੀ ਤੇ ਮੂੰਹ ਵਿੱਚ ਰਾਮ ਰਾਮ' ਵਾਲਾ ਹੀ ਹੈ। ਬਾਹਰੋਂ ਕੁਝ ਹਨ ਤੇ ਅੰਦਰੋਂ ਕੁਝ।

ਸ਼ੇਅਰ ਕਰੋ

📝 ਸੋਧ ਲਈ ਭੇਜੋ