ਬਘਿਆੜ ਗਊਆਂ ਦੀ ਸੂਰਤ ਵਿੱਚ

- (ਬਾਹਰੋਂ ਕੋਈ ਬੜਾ ਗੁਰਮਖ ਜਾਂ ਚੰਗਾ ਜਾਪੇ ਪਰ ਕਰਤੂਤ ਮਾੜੀ ਹੋਵੇ)

ਬਿਜੈ ਸਿੰਘ- ਕੀ ਉਹ ਐਡਾ ਦੁਸ਼ਟ ਹੈ ? ਮੈਨੂੰ ਸਮਾਂ ਤਾਂ ਫੁਰਿਆ ਕਰਦਾ ਸੀ ਕਿ ਇਹ ਕੋਈ ਸਾਫ ਦਿਲ ਪੁਰਖ ਨਹੀਂ ਹੈ ਪਰ ਅੱਜ ਪੂਰਾ ਪਤਾ ਲੱਗਾ । ਹੇ ਕਰਤਾਰ ! ਕਹੇ ਕਹੇ 'ਬਘਿਆੜ ਗਊਆਂ ਦੀ ਸੂਰਤ ਵਿਚ' ਫਿਰ ਰਹੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ