ਬਗਲਾ ਭਗਤ ਮੱਛੀਆਂ ਦਾ ਰਾਖਾ

- (ਕਿਸੇ ਲਾਲਚੀ ਜਾਂ ਬੇਈਮਾਨ ਨੂੰ ਕਿਸੇ ਅਜੇਹੀ ਚੀਜ਼ ਦੀ ਜ਼ਿੰਮੇਵਾਰੀ ਸੌਂਪੀ ਜਾਵੇ, ਜਿਸ ਨੂੰ ਉਹ ਆਪ ਹੜੱਪ ਕਰਨਾ ਚਾਹੇ)

ਉਸ ਬੇਈਮਾਨ ਨੇ ਰੁਪਿਆ ਤਾਂ ਖੁਰਦ ਬੁਰਦ ਕਰਨਾ ਹੀ ਸੀ । ਤੁਸਾਂ ਕਿਉਂ ਅਜੇਹੇ 'ਬਗਲੇ ਭਗਤ ਨੂੰ ਮੱਛੀਆਂ ਦਾ ਰਾਖਾ' ਬਿਠਾ ਦਿੱਤਾ ?

ਸ਼ੇਅਰ ਕਰੋ

📝 ਸੋਧ ਲਈ ਭੇਜੋ