ਬਾਹਾਂ ਰੜੀ, ਨਾ ਕੋਠਾ ਨਾ ਕੜੀ

- (ਮਾੜੀ, ਕਰੜੀ ਜ਼ਮੀਨ ਦਾ ਮਾਲਕ ਜ਼ਿਮੀਂਦਾਰ ਭੁੱਖਾ ਨੰਗਾ ਹੀ ਰਹਿੰਦਾ ਹੈ)

ਜ਼ਮੀਨ ਤਾਂ ਮਿਲੀ ਹੈ, ਪਰ 'ਬਾਹਾਂ ਰੜੀ, ਨਾ ਕੋਠਾ ਨਾ ਕੜੀ' ਵਾਲਾ ਹਾਲ ਹੈ । ਰੜਕ ਧਰਤੀ ਵਿਚੋਂ ਕੀ ਖੱਟਾਂਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ