ਬਾਹਰ ਦੀ ਚੋਪੜੀ, ਘਰ ਦੀ ਰੁੱਖੀ ਬਰਾਬਰ

- (ਘਰ ਦੇ ਨੇੜੇ ਰਹਿੰਦਿਆਂ ਥੋੜੀ ਆਮਦਨੀ ਵੀ ਬਹੁਤੀ ਸਮਝਣੀ ਚਾਹੀਦੀ ਹੈ)

ਠੀਕ ਹੈ ਕਲਕੱਤੇ ਇਥੋਂ ਨਾਲੋਂ ਤੈਨੂੰ ਦੁੱਗਣੇ ਪੈਸੇ ਮਿਲਣਗੇ ਪਰ ‘ਬਾਹਰ ਦੀ ਚੋਪੜੀ ਤੇ ਘਰ ਦੀ ਰੁੱਖੀ ਬਰਾਬਰ ਹੁੰਦੀ ਹੈ। ਖਿਆਲ ਰੱਖਣਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ