ਬਾਹਰ ਦੀ ਸਾਰੀ ਨਾਲੋਂ ਘਰ ਦੀ ਅੱਧੀ ਚੰਗੀ

- (ਪ੍ਰਦੇਸ ਦੀ ਬਹੁਤੀ ਕਮਾਈ ਨਾਲੋਂ ਘਰ ਦੀ ਥੋੜੀ ਕਮਾਈ ਵੀ ਚੰਗੀ ਹੈ)

ਮੁਨੀਮ ਜੀ ! ‘ਬਾਹਰ ਦੀ ਸਾਰੀ ਨਾਲੋਂ ਘਰ ਦੀ ਅੱਧੀ ਚੰਗੀ।' ਮੁੜ ਵੀਚਾਰ ਕਰ ਲਵੋ । ਬਾਹਰ ਦੁੱਖ ਬਹੁਤੇ ਤੇ ਸੁੱਖ ਥੋੜ੍ਹੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ