ਬਾਹਿਰ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤ

- (ਬਾਹਰੋਂ ਬੜਾ ਚੰਗਾ ਦਿਸਦਾ ਹੈ, ਪਰ ਦਿਲ ਰਾਤ ਵਰਗਾ ਕਾਲਾ ਹੈ)

ਸੰਸਾਰ ਵਿੱਚ ਕਾਲੀ ਰਾਤ ਪੈ ਰਹੀ ਹੈ। ਸੋਹਣੀਆਂ ਸੂਰਤਾਂ ਸੋਹਣੇ ਕੱਪੜੇ, ਸੋਹਣੀਆਂ ਗੱਲਾਂ ਦਿਸਦੀਆਂ ਹਨ। ਸਮਝਦੀ ਹਾਂ ਇਹ ਬੜੇ ਚੰਗੇ ਹਨ ਪਰ 'ਬਾਹਿਰ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤ ।

ਸ਼ੇਅਰ ਕਰੋ

📝 ਸੋਧ ਲਈ ਭੇਜੋ