ਬਾਹਿਰ ਮੀਆਂ ਪੰਜ ਹਜ਼ਾਰੀ, ਘਰ ਬੀਬੀ ਕਰਮਾਂ ਦੀ ਮਾਰੀ

- (ਬਾਹਿਰ ਤਾਂ ਕੋਈ ਬੜੀ ਸ਼ਾਨ ਦੱਸੇ, ਪਰ ਘਰ ਦੀ ਹਾਲਤ ਮਾੜੀ ਹੋਵੇ)

ਬਾਹਰ ਦੀ ਸ਼ੋਭਾ ਨੂੰ ਮੈਂ ਕੀ ਕਰਾਂ ? ਅੱਗ ਲਾਵਾਂ ? ਘਰ ਵਿੱਚ ਤਾਂ ਨਾ ਚੁੱਲੇ ਅੱਗ ਨਾ ਘੜੇ ਪਾਣੀ। 'ਬਾਹਿਰ ਮੀਆਂ ਪੰਜ ਹਜ਼ਾਰੀ, ਘਰ ਬੀਬੀ ਕਰਮਾਂ ਦੀ ਮਾਰੀ' ਮੈਨੂੰ ਤਾਂ ਘਰ ਦਾ ਸੁੱਖ ਚਾਹੀਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ