ਬਾਹਰੋਂ ਚਿੱਟਾ ਅੰਦਰੋਂ ਕਾਲਾ

- (ਬਾਹਿਰ ਮੁਖੀ ਤੇ ਕੋਈ ਚੰਗਾ ਮਨੁੱਖ ਜਾਪੇ ਪਰ ਅੰਦਰੋਂ ਖੋਟਾ ਹੋਵੇ)

ਮੈਂ ਧੋਖੇ ਵਿੱਚ ਆ ਗਿਆ। ਮੈਨੂੰ ਕੀ ਪਤਾ ਸੀ ਕਿ ਇਹ ਘਾਤੀ ਆਦਮੀ ਨਿਕਲੇਗਾ, ਪਰ ਉਂਜ ਕੀ ਪਤਾ ਲਗਦਾ ਹੈ। ‘ਬਾਹਰੋਂ ਚਿੱਟਾ ਤੇ ਅੰਦਰੋਂ ਕਾਲਾ' ਅਜਿਹੇ ਆਦਮੀ ਨੂੰ ਸਮਝਣਾ ਵੀ ਤਾਂ ਬੜੀ ਮੁਸ਼ਕਲ ਗੱਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ