ਬਾਹਰੋਂ ਨਾਂਹ ਤੇ ਅੰਦਰੋਂ ਰਾਜੀ

- (ਮਨ ਵਿੱਚ ਕੁਝ ਹੋਣਾ ਤੇ ਦੱਸਣਾ ਕੁਝ)

ਇਸ ਆਦਮੀ ਨੂੰ ਸਿੱਧਾ ਨਾ ਜਾਨਣਾ, ਇੱਕ ਨੰਬਰ ਦਾ ਕਪਟੀ ਹੈ। ਬਾਹਰੋਂ ਨਾਂਹ ਤੇ ਅੰਦਰੋਂ ਰਾਜੀ ਹੈ ਇਸ ਦੀ ਪਾਲਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ