ਬਹਿਕੇ ਖਾਧਿਆਂ ਤਾਂ ਖੂਹ ਵੀ ਨਿਖੁਟ ਜਾਂਦੇ ਨੇ

- (ਜਦ ਕੋਈ ਖੱਟੀ ਕਮਾਈ ਨਾ ਕਰੀਏ ਤਦ ਵਧੀਕ ਤੋਂ ਵਧੀਕ ਪੂੰਜੀ ਵੀ ਇਕ ਦਿਨ ਮੁੱਕ ਜਾਏਗੀ)

ਉਂਝ ਤਾਂ ਦੇਵੀ ਮਾਤਾ ਦੀ ਦਿਆ ਨਾਲ ਕਿਸੇ ਗੱਲ ਦੀ ਪਰਵਾਹ ਨਹੀਂ। ਰਿਜ਼ਕ ਕਿਤੇ ਮਿਟਿਆਂ ਨਹੀਂ ਮਿਉਂਦਾ, ਪਰ ਫੇਰ ਵੀ ਆਖੀਦਾ ਏ, ‘ਬਹਿਕੇ ਖਾਧਿਆਂ ਤਾਂ ਖੂਹ ਵੀ ਨਿਖੁਟ ਜਾਂਦੇ ਨੇ' ।

ਸ਼ੇਅਰ ਕਰੋ

📝 ਸੋਧ ਲਈ ਭੇਜੋ