ਬਾਹਿਰ ਟੋਲੈ ਸੋ ਭਰਮਿ ਭੁਲਾਹੀ

- (ਰੱਬ ਨੂੰ ਜਿਹੜੇ ਆਪਣੇ ਅੰਦਰ ਢੂੰਢਣ ਦੀ ਥਾਂ ਬਾਹਿਰ ਲੱਭਦੇ ਹਨ, ਉਹ ਭਰਮਾਂ ਵਿੱਚ ਭਟਕਦੇ ਹਨ)

ਮੈਂ ਇਨ੍ਹਾਂ ਮੁਕਤੀ ਦਾਤਿਆਂ ਦੇ ਹੱਥੋਂ ਨਕ ਜ਼ਿੰਦ ਆਈ ਹੋਈ ਹਾਂ । ਜੀ ਐਸਾ ਅਵਾਜ਼ਾਰ ਹੋਇਆ ਹੈ ਕਿ ਨਾ ਖਾਣਦਾ ਸੁਆਦ ਰਿਹਾ ਹੈ ਨਾ ਪੀਣ ਦਾ । ਸੁਰਗ ਦਾ ਰਾਹ ਇਥੇ ਤੇ ਨਾਂਹ ਦਿਸਿਆ, 'ਬਾਹਿਰ ਟੋਲੈ ਸੋ ਭਰਮਿ ਭੁਲਾਹੀਂ।'

ਸ਼ੇਅਰ ਕਰੋ

📝 ਸੋਧ ਲਈ ਭੇਜੋ