ਬਾਹਮਣ ਦਾ ਬਾਹਮਣ ਵੈਰੀ

- (ਇੱਕੋ ਜਾਤ ਸ਼੍ਰੇਣੀ ਦੀ ਵੈਰ ਭਾਵਨਾ ਹੁੰਦੀ ਹੈ)

‘ਬਾਹਮਣ ਦਾ ਬਾਹਮਣ ਵੈਰੀ' ਵਾਲੀ ਹੀ ਗੱਲ ਹੋਈ ਆਖਿਰ ਨੂੰ। ਉਸਦਾ ਗਲ ਉਸਦੇ ਆਪਣੇ ਜਾਤ ਬਰਾਦਰੀ ਦੇ ਭਰਾਵਾਂ ਨੇ ਹੀ ਕਪ ਦਿੱਤਾ ਤੇ ਬਸ ਫੇਰ ਕੀ ਸੀ... ।

ਸ਼ੇਅਰ ਕਰੋ

📝 ਸੋਧ ਲਈ ਭੇਜੋ