ਬਾਹਮਣ ਦੇ ਹੱਥ ਛੁਰਾ, ਉਹ ਵੀ ਬੁਰਾ

- (ਚੰਗੇ ਮਨੁੱਖ ਜਦ ਮਾੜੇ ਕੰਮ ਕਰਨ ਤਦ ਉਹ ਵੀ ਮਾੜੇ ਹੋ ਜਾਂਦੇ ਹਨ)

ਕਰਮਾਂ ਦਾ ਹੀ ਫਲ ਮਿਲਣਾ ਸੀ 'ਬਾਹਮਣ ਦੇ ਹੱਥ ਛੁਰਾ ਉਹ ਵੀ ਬੁਰਾ।' ਜੇ ਚੰਗਾ ਮਨੁੱਖ ਮੰਦੇ ਕੰਮ ਕਰੇ, ਤਾਂ ਉਹ ਵੀ ਤਾਂ ਬੁਰਾ ਬਣਨਾ ਹੀ ਹੋਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ