ਬਾਹਮਣਾਂ ਦੀ ਜੰਞ ਤੇ ਝੋਨੇ ਦੀ ਜੜ੍ਹ ਦਾ ਅੰਤ ਨਹੀਂ

- (ਕਿਸੇ ਚੀਜ਼ ਦਾ ਅੱਤ ਦੱਸਣ ਲਈ ਵਰਤਦੇ ਹਨ)

ਮੁਕੱਦਮੇ ਬਾਜ਼ੀ ਬੁਰੀ। ਜਿਵੇਂ 'ਬਾਹਮਣਾਂ ਦੀ ਜੰਞ ਤੇ ਝੋਨੇ ਦੀ ਜੜ੍ਹ ਦਾ ਅੰਤ ਨਹੀਂ' ਹੁੰਦਾ । ਇਵੇਂ ਹੀ ਮੁਕੱਦਮੇ ਦਾ ਹਾਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ