ਬਾਹਮਣੀ ਦੇ ਪੂਤ ਕੋਈ ਜਿੰਨ ਕੋਈ ਭੂਤ

- (ਵਿਹਲੜ ਧਨੀ ਜਾਂ ਮੰਗਤੇ ਪੁੱਤਰ ਐਬੀ ਹੁੰਦੇ ਹਨ)

ਪਿਉ ਦਾਦਾ ਮੰਗ ਪਿੰਨ ਕੇ ਧੰਨ ਜੋੜ ਗਏ । ਪੁਤਰਾਂ ਨੂੰ ਜੋ ਅਨ-ਕਮਾਇਆ ਧਨ ਹੱਥ ਲੱਗਾ ਤਾਂ ਵਿਗੜ ਗਏ। ‘ਬਾਹਮਣੀ ਦੇ ਪੂਤ ਕੋਈ ਜਿੰਨ ਕੋਈ ਭੂਤ' ਵਾਲੀ ਗੱਲ ਸੱਚ ਹੀ ਹੋ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ