ਬਾਹਿਰੋਂ ਆਇਆ ਕੱਤਣਾ ਤੇ ਘਰੋਂ ਪਿਆ ਘਤਣਾ

- (ਜਦ ਲਾਭ ਦੀ ਥਾਂ ਉਲਟਾ ਨੁਕਸਾਨ ਹੋਵੇ)

ਸੋਚ ਸਮਝ ਕੇ ਵਪਾਰ ਵਿੱਚ ਪੈਰ ਧਰਿਓ। ਉਹ ਨਾ ਹੋਵੇ ਅਖੇ ‘ਬਾਹਿਰੋਂ ਆਇਆ ਕੱਤਣਾ ਤੇ ਘਰੋਂ ਪਿਆ ਘਤਣਾ। ਕਿਤੇ ਲੈਣੇ ਦੇ ਦੇਣੇ ਨਾ ਪੈ ਜਾਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ