ਬਹੁਤਾ ਭਲਾ ਨਾ ਬੋਲਣਾ, ਬਹੁਤੀ ਭਲੀ ਨਾ ਚੁੱਪ। ਬਹੁਤਾ ਭਲਾ ਨਾ ਮੇਘਲਾ, ਬਹੁਤੀ ਭਲੀ ਨਾ ਧੁੱਪ

- (ਲੋੜ ਤੋਂ ਵਧੀਕ ਕੋਈ ਚੀਜ਼ ਵੀ ਚੰਗੀ ਨਹੀਂ ਹੁੰਦੀ)

ਕੋਈ ਚੀਜ਼ ਵੀ ਹੱਦ ਤੋਂ ਬਾਹਰ ਹੋਵੇ ਤਾਂ ਔਖਿਆਂ ਕਰਦੀ ਹੈ । ਹਰ ਗੱਲ ਦੇ ਸੰਜਮ ਵਿਚ ਹੀ ਸੁੱਖ ਹੈ । ‘ਬਹੁਤਾ ਭਲਾ ਨਾ ਬੋਲਣਾ, ਬਹੁਤੀ ਭਲੀ ਨਾ ਚੁੱਪ। ਬਹੁਤਾ ਭਲਾ ਨਾ ਮੇਘਲਾ, ਬਹੁਤੀ ਭਲੀ ਨਾ ਧੁੱਪ'।

ਸ਼ੇਅਰ ਕਰੋ

📝 ਸੋਧ ਲਈ ਭੇਜੋ