ਬਹੁਤਾ ਜਾਈਏ ਤਾਂ ਭਰਮ ਗਵਾਈਏ

- (ਖੁੱਲ੍ਹਾ ਮੇਲ ਜੋਲ ਮਾਣ ਘਟਾ ਦੇਂਦਾ ਹੈ)

ਬਹੁਤਾ ਮੇਲ ਜੋਲ ਵੀ ਖਰਾਬ ਕਰਦਾ ਹੈ । 'ਬਹੁਤਾ ਜਾਈਏ ਤਾਂ ਭਰਮ ਗਵਾਈਏ' ਆਪਣਾ ਆਪਣਾ ਸਭ ਦਾ ਭਰਮ (ਪੜਦਾ, ਮਾਣ) ਬਣਿਆ ਹੀ ਰਹੇ ਤਾਂ ਚੰਗਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ