ਬਹੁਤੀ ਡੂਮਣੀ ਢੱਡ ਨਹੀਂ ਵਜਦੀ

- (ਕੋਈ ਚੀਜ਼ ਵਿੱਤੋਂ ਵੱਧ ਹੋਣ ਤੇ ਉਲਟਾ ਨੁਕਸਾਨ ਦਾ ਕਾਰਨ ਬਣੇ)

ਕੀ ਪੁਛਦੇ ਹੋ ਜਿੰਨੇ ਪਲਾਟ ਓਨੇ ਦੁਖ। ਮੀਂਹ ਬਹੁਤਾ, ਕਣੀਆਂ ਘੱਟ। ਜਿੰਨੇ ਬਹੁਤੇ ਪੁਤ, ਓਨੇ ਬਹੁਤੇ ਮਿਹਣੇ । ਠੀਕ ਤਾਂ ਹੈ ਬਹੁਤੇ ਡੂੰਮਾਂ ਵਿਚ ਢੱਡ ਕਿਵੇਂ ਵੱਜੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ