ਬਹੁਤੀ ਗਈ, ਥੋੜੀ ਰਹੀ

- (ਢੇਰ ਉਮਰ ਲੰਘ ਗਈ ਹੈ ਬਾਕੀ ਵੀ ਲੰਘ ਜਾਣੀ ਹੈ)

ਲੰਘਣ ਨੂੰ ਉਮਰ ਕਿਹੜਾ ਹੁਣ ਖਲੋਤੀ ਹੋਈ ਹੈ, ਅਖੇ ਬਹੁਤੀ ਗਈ ਥੋੜੀ ਰਹੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ