ਬਹੁਤੀ ਘਰੀਂ ਪਰਾਹੁਣਾ ਭੁੱਖਾ ਰਹਿੰਦਾ ਹੈ

- (ਬਹੁਤਿਆਂ ਦੀ ਆਸ ਰੱਖਣੀ ਔਖਾ ਕਰਦੀ ਹੈ)

ਬਹੁਤੀ ਘਰੀਂ ਪਰਾਹੁਣਾ ਜਿਉਂ ਰਹਿੰਦਾ ਭੁੱਖਾ। ਸਾਝਾਂ ਥਾਪ ਨ ਰੋਈਐ ਚਿੱਤ ਚਿੱਤ ਨ ਰੁਖਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ