ਬੈਠ ਰੇ ਮਨ ਸਬਰ ਕੇ ਹੁਜਰੇ, ਜਿਹੀ ਜਿਹੀ ਆਵੇ ਤਿਹੀ ਤਿਹੀ ਗੁਜਰੇ

- (ਮਨ ਦੀ ਦੌੜ ਨੂੰ ਰੋਕਣ ਲਈ ਸਬਰ ਤੇ ਸ਼ੁਕਰ ਕਰਨਾ ਚਾਹੀਦਾ ਹੈ)

ਗੁਰਮੁਖ ਪਿਆਰੇ ਦੀ ਕੀ ਆਗਿਆ ਸੀ ਤੇ ਮੇਰਾ ਮਨ ਕਿੱਥੇ ਟੁਰਿਆ ਹੈ। ਜੋ ਹੋ ਰਿਹਾ ਹੈ ਸੋ ਹੋ ਰਿਹਾ ਹੈ। ਜੋ ਗੁਰੂ ਕਰੇਗਾ, ਸੋ ਭਲੀ ਕਰੇਗਾ । 'ਬੈਠ ਰੇ ਮਨ ਸਬਰ ਕੇ ਹੁਜਰੇ, ਜਿਹੀ ਜਿਹੀ ਆਵੇ ਤਿਹੀ ਗੁਜਰੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ