ਬੈਠਿਆਂ ਖੂਹ ਲਈਦੇ ਖਾਇ

- (ਵਿਹਲੇ ਬੈਠਿਆਂ ਕਿਤਨਾ ਵੀ ਧਨ ਹੋਵੇ, ਤਾਂ ਖ਼ਰਚ ਹੋ ਜਾਂਦਾ ਹੈ)

ਬਈ ਅੱਜ ਤੀਕ ਪੰਜਾਹ ਵਰ੍ਹਿਆਂ ਦੀ ਉਮਰ ਹੋਈ ਕੱਖ ਭੰਨ ਕੇ ਦੂਹਰਾ ਨਹੀਂ ਕੀਤਾ। ਪਰ ਸੱਚ ਕਹਿੰਦੇ ਹਨ ਸਿਆਣੇ 'ਬੈਠਿਆਂ ਖੂਹ ਲਈਦੇ ਖਾਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ