ਬਜਾਰ ਕਿਸਦਾ ? ਜੋ ਲੈਕੇ ਦੇਵੇ ਉਸਦਾ

- (ਵਪਾਰ ਉਸੇ ਦਾ ਚਲਦਾ ਹੈ, ਜਿਹੜਾ ਉਧਾਰ ਲੈਕੇ ਮੋੜੇ)

ਕੰਮ ਕਿਵੇਂ ਚਲਦਾ ? ਸਾਖ ਜੋ ਨਾ ਰਹੀ । ਉਧਾਰ ਲੈਕੇ ਇਸ ਨੇ ਤਾਂ ਕਦੀ ਮੋੜਨ ਦਾ ਨਾਂ ਨਹੀਂ ਸੀ ਲਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ