ਬਾਜਰੇ ਦੀ ਕੋਠੀ ਗੁਜਰਾਤੀ ਜੰਦਰਾ

- (ਮਾਮੂਲੀ ਚੀਜ਼ ਉੱਪਰ ਬਹੁਤ ਸਾਰਾ ਖ਼ਰਚ ਕਰਨਾ)

ਕੋਈ ਅਕਲ ਦੀ ਗੱਲ ਕਰ। ਅੱਗੇ ਹੀ ਇਸ ਢਾਈ ਮਰਲੇ ਥਾਂ ਉੱਤੇ ਹਜ਼ਾਰਾਂ ਰੁਪਏ ਖਰਚ ਕਰ ਬੈਠਾ ਏਂ। ਹਾਲਾਂ ਵੀ ਟਲਦਾ ਨਹੀਂ 'ਅਖੇ ਬਾਜਰੇ ਦੀ ਕੋਠੀ, ਗੁਜਰਾਤੀ ਜੰਦਰਾ'।

ਸ਼ੇਅਰ ਕਰੋ

📝 ਸੋਧ ਲਈ ਭੇਜੋ