ਬਕਰ ਦਾੜ੍ਹੀ, ਸਦਾ ਖੁਆਰੀ

- (ਕਮਜ਼ੋਰ ਆਦਮੀ ਨੂੰ ਹਰ ਕੋਈ ਦੁੱਖ ਦੇਂਦਾ ਹੈ)

ਸ਼ਾਹ, ਤੇਰੇ ਵਸ ਨਹੀਂ, ਅਖੇ 'ਬਕਰ ਦਾੜ੍ਹੀ ਸਦਾ ਖੁਆਰੀ'। ਹਰ ਕੋਈ ਕਮਜ਼ੋਰ ਨੂੰ ਲਤਾੜਦਾ ਹੈ, ਤਕੜੇ ਅੱਗੇ ਤਾਂ ਕੋਈ ਬੋਲਦਾ ਵੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ