ਬਕਰੇ ਦੀ ਜਾਨ ਗਈ, ਖਾਣ ਵਾਲੇ ਨੂੰ ਸੁਆਦ ਨਾ ਆਇਆ

- (ਸੇਵਕ ਸੇਵਾ ਕਰਦਾ ਥੱਕ ਟੁੱਟ ਜਾਏ, ਪਰ ਅੱਗੋਂ ਕਦਰ ਉੱਕੀ ਨਾ ਹੋਵੇ)

ਹਜ਼ਾਰ ਮਿੰਨਤਾਂ ਕੀਤੀਆਂ ਪਰ ਤੁਸਾਂ ਉੱਕੀ ਕਦਰ ਨਾ ਜਾਤੀ। ਅਖੇ ਬਕਰੇ ਦੀ ਜਾਨ ਗਈ ਪਰ ਖਾਣ ਵਾਲੇ ਨੂੰ ਸਆਦ ਨਾ ਆਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ