ਬਕਰੇ ਦੀ ਮਾਂ ਕਦ ਤਕ ਖ਼ੈਰ ਮਨਾਏਗੀ

- (ਅਜੇਹੀ ਬਿਪਤਾ ਵਿੱਚ ਫਸ ਜਾਣਾ ਜਿੱਥੋਂ ਨਿਕਲਣਾ ਕਠਿਨ ਹੋਵੇ)

ਸ਼ੀਲਾ- ਤੁਸਾਡੀ ਕਿਰਪਾ ਲੋੜੀਂਦੀ ਹੈ। ਇਕ ਰਾਤ ਤਾਂ ਬੀਤੀ, ਇਸ ਮਕਾਨ ਵਿੱਚ ਰਹਿਕੇ । ਪਰ ਕਦ ਤੱਕ ‘ਬਕਰੇ ਦੀ ਮਾਂ ਸੁੱਖਣਾ ਸੁੱਖ ਕੇ ਲੰਘਾਵੇਗੀ ? ਅੱਜ ਨਵਾਬ ਸਾਹਿਬ ਭੁੱਲੇ ਕਲ੍ਹ ਯਾਦ ਕਰਨਗੇ। ਕੱਲ੍ਹ ਨਾ ਤੇ ਪਰਸੋਂ ਕਦ ਤੱਕ ਇਹ ਲੁਕਾ ਰਹਿ ਸਕਦਾ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ