ਬਕਰੀ ਦੁੱਧ ਤਾਂ ਦੇਂਦੀ ਹੈ ਪਰ ਮੀਂਗਣਾ ਪਾਕੇ

- (ਜਦ ਕੋਈ ਕੰਮ ਕਰੇ ਵੀ ਪਰ ਖਪ ਖਿਝ ਕੇ)

ਜੇ ਤੁਹਾਡਾ ਜੀ ਕੰਮ ਕਰਨ ਨੂੰ ਨਹੀਂ ਕਰਦਾ ਤਾਂ ਨਾ ਕਰੋ। ਤੰਗ ਹੋਕੇ ਕੀਤਾ ਤਾਂ ਕੀ ਕੀਤਾ। ਫੇਰ ਤਾਂ ਗੱਲ ਉਹੋ ਬਣ ਜਾਂਦੀ ਹੈ ਅਖੇ ‘ਬਕਰੀ ਦੁਧ ਤਾਂ ਦੇਂਦੀ ਹੈ ਪਰ ਮੀਂਗਣਾ ਪਾਕੇ'।

ਸ਼ੇਅਰ ਕਰੋ

📝 ਸੋਧ ਲਈ ਭੇਜੋ