ਬਲਦ ਦੇ ਹੱਡ ਵਗਨ ਤੇ ਸੰਢੇ ਦਾ ਮਾਸ

- (ਬਲਦ ਮਾੜਾ ਵੀ ਕੰਮ ਆਉਂਦਾ ਹੈ, ਪਰ ਸੰਢਾ ਤਕੜਾ ਹੀ ਕੰਮ ਦੇਂਦਾ ਹੈ)

ਬੁੱਢੀ ਹੱਡੀ ਹੈ, ਪਰ ਸਿਰੜੀ ਏਨਾ ਕਿ ਜਵਾਨਾਂ ਨੂੰ ਪਿੱਛੇ ਸੁਟਦਾ ਹੈ। 'ਬਲਦ ਦੇ ਹੱਡ ਵਗਨ ਤੇ ਸੰਢੇ ਦਾ ਮਾਸ' ਵਾਲੀ ਗੱਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ