ਬਲਦ ਲਈਏ ਲਾਣੇ ਦਾ ਤੇ ਸਾਕ ਲਈਏ ਠਿਕਾਣੇ ਦਾ

- (ਬਲਦ ਖਰੀਦਣ ਲੱਗਿਆਂ ਉਸਦੀ ਸ਼ਕਤੀ ਅਤੇ ਰਿਸ਼ਤਾ ਕਰਨ ਸਮੇਂ ਖ਼ਾਨਦਾਨੀ ਰਵੈਤਾਂ ਦਾ ਖਿਆਲ ਰੱਖੀਦਾ ਹੈ)

ਬੱਚੀ ! ਮੁੰਡਾ ਮੰਗਣ ਲੱਗਿਆਂ ਤੂੰ ਦੂਰ ਦੀ ਵਿਚਾਰ ਤੋਂ ਕੰਮ ਲਿਆ । ਨਹੀਂ ਤਾਂ ਇਹ ਦੁੱਖ ਨਾ ਹੁੰਦਾ । ਸਿਆਣਿਆਂ ਨੇ ਕਿਹਾ ਹੈ 'ਬਲਦ ਲਈਏ ਲਾਣੇ ਦਾ ਤੇ ਸਾਕ ਲਈਏ ਠਿਕਾਣੇ ਦਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ