ਬਲ੍ਹੇ ਦਾ ਬਲ੍ਹਾ ਨਹੀਂ ਤਾਂ ਮੱਥੇ ਫੁਲੀ (ਫੁੱਟੀ) ਜ਼ਰੂਰ ਹੋਵੇਗੀ

- (ਸੰਤਾਨ ਉੱਪਰ ਮਾਂ ਪਿਉ ਦਾ ਅਸਰ ਜ਼ਰੂਰ ਹੁੰਦਾ ਹੈ)

ਤੁਹਾਡਾ ਕੀ ਖਿਆਲ ਹੈ ਅੰਮ੍ਰਿਤ ਉੱਤੇ ਉਸ ਦੇ ਪਿਉ ਦਾ ਕੋਈ ਅਸਰ ਨਹੀਂ । ਇਹ ਗੱਲ ਤਾਂ ਮੈਂ ਮੰਨ ਹੀ ਨਹੀਂ ਸਕਦਾ ਆਖਿਰ 'ਬਲ੍ਹੇ ਦਾ ਬਲ੍ਹਾ ਨਹੀਂ ਤਾਂ ਮੱਥੇ ਫੁਟੀ ਜ਼ਰੂਰ ਹੁੰਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ