ਬੰਦਾ ਜੋੜੇ ਪਲੀ ਪਲੀ ਤੇ ਰੱਬ ਰੁੜ੍ਹਾਵੇ ਕੁੱਪਾ

- (ਕੋਈ ਬੜਾ ਔਖਾ ਹੋ ਕੇ ਧੰਨ ਜੋੜੇ, ਪਰ ਉਹ ਛੇਤੀ ਹੀ ਨਸ਼ਟ ਹੋ ਜਾਵੇ)

ਰਧੀਆ ਮਰ ਪਿੱਟ ਕੇ ਤੇ ਚੋਰੀ ਚਕਾਰੀ ਕਰਕੇ ਜਿਹੜੇ ਪੈਸੇ ਇਕੱਠੇ ਕਰਦੀ, ਉਹ ਇਕੋ ਦਿਨ ਆਕੇ ਵਹੁਟੀ ਨੂੰ ਮਾਰ ਕੁੱਟ ਕੇ ਖੋਹ ਲੈਂਦਾ। ਰਧੀਆ ਦਾ ਹਮੇਸ਼ਾਂ 'ਬੰਦਾ ਜੋੜੇ ਪਲੀ ਪਲੀ ਰੱਬ ਰੁੜ੍ਹਾਵੇ ਕੁੱਪਾ' ਵਾਲਾ ਹਾਲ ਹੁੰਦਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ