ਬਾਂਦਰ ਦੀ ਬਲਾ ਤਵੇਲੇ ਦੇ ਸਿਰ

- (ਕਰੇ ਕੋਈ ਭਰੇ ਕੋਈ)

ਲੋਹੇ ਦੇ ਕੰਟਰੋਲ ਤੇ ਸਕੈਂਡਲ ਦੀ ਜ਼ਿੰਮੇਵਾਰੀ ਤਾਂ ਐਡਵਾਇਜ਼ਰੀ ਬੋਰਡ ਦੇ ਸਿਰ ਹੈ । ਪਰ ਉਹ ਬਾਂਦਰ ਦੀ ਬਲਾ ਤਵੇਲੇ ਦੇ ਸਿਰ ਸੁੱਟਣ ਵਾਂਗ ਕਲਰਕਾਂ ਤੇ ਹੋਰ ਅਫ਼ਸਰਾਂ ਦੇ ਸਿਰ ਸੁੱਟਦੇ ਫਿਰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ