ਬਾਂਦਰ ਨੂੰ ਅਧਰਕ ਦਾ ਅਚਾਰ

- (ਕਿਸੇ ਨੂੰ ਉਹ ਚੀਜ਼ ਦੇਣੀ ਜਿਸ ਦੀ ਉਸ ਨੂੰ ਕਦਰ ਨਾ ਹੋਵੇ)

ਤੁਸੀਂ ਉਸ ਨੂੰ ਟਰਾਂਜਿਸਟਰ ਤਾਂ ਦਿੱਤਾ, ਪਰ ਉਸ ਨੂੰ ਕੀ ਪਤਾ ਕਿ ਇਹ ਚੀਜ਼ ਕੀ ਏ । ਬਾਂਦਰ ਨੂੰ ਅਧਰਕ ਦਾ ਅਚਾਰ ਵਾਲੀ ਗੱਲ ਹੈ ਇਹ ਤਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ