ਬਾਂਦਰੀ ਦੇ ਪੈਰ ਸੜਨ ਲਗੇ, ਓਨ ਬੱਚੇ ਹੇਠਾਂ ਲੈ ਲਏ

- (ਆਪਣੇ ਬਚਾਉ ਦੀ ਖ਼ਾਤਰ ਆਪਣੇ ਸਕਿਆਂ ਨੂੰ ਵੀ ਦੁੱਖ ਦੇਣ ਦੀ ਪ੍ਰਵਾਹ ਨਾ ਕਰਨੀ)

ਕਰਮੇ ਨੇ ਅਪਣੀ ਜਾਨ ਦੇ ਬਚਾ ਲਈ ਆਪਣੇ ਭਤੀਜੇ ਨੂੰ ਫਸਾ ਦਿੱਤਾ ਹੈ। ਅਖੇ 'ਬਾਂਦਰੀ ਦੇ ਪੈਰ ਸੜਨ ਲਗੇ, ਉਸ ਬੱਚੇ ਹੇਠਾਂ ਲੈ ਲਏ ।' ਵਾਹ ਭਾਈ ਵਾਹ !

ਸ਼ੇਅਰ ਕਰੋ

📝 ਸੋਧ ਲਈ ਭੇਜੋ