ਬੰਦੇ ਦਾ ਬੰਦਾ ਦਾਰੂ

- (ਮਨੁੱਖ ਦੀ ਸਹਾਇਤਾ ਮਨੁੱਖ ਹੀ ਕਰ ਸਕਦਾ ਹੈ)

ਸਹਿਤੀ- ਭਾਬੀ ਮੈਂ ਅੰਞਾਣੀ ਨਹੀਂ, ਮੈਂ ਵੀ ਲੱਖਾਂ ਪਾਪੜ ਵੇਲੇ ਹੋਏ ਨੇ, ਪਰ ਤੁੰ ਆਪਣੇ ਜੀਅ ਦੀ ਕੋਈ ਵੇਦਨਾ ਦੱਸ ਤੇ ਖ਼ਬਰੇ ਰੱਬ ਤੇਰੇ ਦਿਲ ਦੀ ਆਸ ਮੁਰਾਦ ਪੂਰੀ ਕਰ ਦੇਵੇ। ਓੜਕ ਬੰਦਾ ਬੰਦੇ ਦਾ ਦਾਰੂ ਹੁੰਦਾ ਏ। ਅੜੀਏ ਮੈਂ ਕੋਈ ਤੇਰੀ ਦੁਸ਼ਮਨ ਤੇ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ