ਬੰਦਿਆਂ ਨੂੰ ਬੰਦੇ ਮਿਲ ਪੈਂਦੇ ਨੇ, ਖੂਹਾਂ ਨੂੰ ਖੂਹ ਨਹੀਂ ਮਿਲਦੇ

- (ਚੇਤੰਨ ਵਸਤੂ ਹੀ ਇਕੱਠੀਆਂ ਹੋ ਸਕਦੀਆਂ ਹਨ, ਜੜ੍ਹ ਨਹੀਂ)

ਕੁਝ ਵੀ ਹੋਵੇ ਫਿਰ ਵੀ ਬੰਦੇ ਜੋ ਹੋਏ, ਪੱਥਰ ਤਾਂ ਨਹੀਂ । ਜਤਨ ਕੀਤਿਆਂ ਜੁੜ ਬਹਿਣਗੇ 'ਬੰਦਿਆਂ ਨੂੰ ਬੰਦੇ ਮਿਲ ਪੈਂਦੇ ਨੇ, ਖੂਹਾਂ ਨੂੰ ਖੂਹ ਨਹੀਂ ਮਿਲਦੇ'।

ਸ਼ੇਅਰ ਕਰੋ

📝 ਸੋਧ ਲਈ ਭੇਜੋ