ਬਾਂਦਰਾਂ ਨੂੰ ਬਨਾਤ ਦੀਆਂ ਟੋਪੀਆਂ

- (ਅਨ-ਅਧਿਕਾਰੀ ਨੂੰ ਅਜੇਹੀ ਚੀਜ਼ ਦਿੱਤੀ ਜਾਵੇ ਜਿਸਦਾ ਉਹ ਅਧਿਕਾਰੀ ਨਾ ਹੋਵੇ)

ਕਰਮੋ ਚੂਹੜੀ ਨੂੰ ਖਜੂਰਾਂ ਦਾ ਪਛੜਾ ਘੱਲਨ ਦਾ ਕੀ ਲਾਭ, ਸਰਦਾਰ ਜੀ ? 'ਬਾਂਦਰਾਂ ਨੂੰ ਬਨਾਤ ਦੀਆਂ ਟੋਪੀਆਂ' ਪੁਆਓ, ਉਹ ਫਿਰ ਬਾਂਦਰ ਦੇ ਬਾਂਦਰ ਰਹਿਣਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ